ਚੋਰਾਂ ਦੇ ਹੋਂਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਉਹਨਾਂ ਗੁਰੂ ਘਰ ਵੀ ਨਹੀਂ ਬਖ਼ਸਿਆ। ਚੋਰੀ ਦੀ ਅਜਿਹੀ ਘਟਨਾ ਫਰੀਦਕੋਟ ਦੇ ਗੁਰੂਦੁਆਰਾ ਬਾਬਾ ਫਰੀਦ ਤੋਂ ਸਾਹਮਣੇ ਆਈ ਹੈ ।